ਕੋਰੋਨਾ ਵਾਇਰਸ ਦੇ ਚਲਦਿਆਂ ICP ਅਟਾਰੀ ਤੇ ਰੀਟਰੀਟ ਸਮਾਰੋਹ ਤੋਂ ਲੱਗੀ ਪਾਬੰਦੀ

ਅੰਮ੍ਰਿਤਸਰ। ਕੋਰੋਨਾ ਵਾਇਰਸ ਦੀ ਤੇਜ਼ੀ ਨਾਲ ਵੱਧ ਰਹੀ ਗਤੀ ਦੇ ਮੱਦੇਨਜ਼ਰ ਭਾਰਤ-ਪਾਕਿ ਬਾਰਡਰ ਜੁਆਇੰਟ ਚੈਕ ਪੋਸਟ (ਜੇਸੀਪੀ) ਅਟਾਰੀ ਵਿਖੇ ਹਰ ਸ਼ਾਮ ਹੋਣ ਵਾਲੇ ਰੀਟਰੀਟ ਸਮਾਰੋਹ ‘ਤੇ ਅਗਲੇ ਹੁਕਮਾਂ ਤੱਕ ਪਾਬੰਦੀ ਲਗਾ ਦਿੱਤੀ ਗਈ ਹੈ। ਹੈੱਡਕੁਆਰਟਰ ਪੰਜਾਬ ਫਰੰਟੀਅਰ ਬੀਐਸਐਫ, ਜਲੰਧਰ ਦੇ ਡੀਆਈਜੀ ਨੇ ਬੁੱਧਵਾਰ ਰਾਤ 10.42 ਵਜੇ ਦੇ ਕਰੀਬ ਮੀਡੀਆ ਰਾਹੀਂ ਆਮ ਲੋਕਾਂ ਨੂੰ ਇਸ ਸਬੰਧੀ … Continue reading ਕੋਰੋਨਾ ਵਾਇਰਸ ਦੇ ਚਲਦਿਆਂ ICP ਅਟਾਰੀ ਤੇ ਰੀਟਰੀਟ ਸਮਾਰੋਹ ਤੋਂ ਲੱਗੀ ਪਾਬੰਦੀ